ਅੱਜ ਦਾ ਬਚਨ · 2026-10-21

ਜ਼ਬੂਰ 37:5

ਚਿੰਤਾ ਅਤੇ ਫ਼ਿਕਰ

ਆਪਣਾ ਰਾਹ ਯਹੋਵਾਹ ਦੇ ਵੱਸ ਵਿੱਚ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।

Indian Revised Version (Punjabi) — © 2017, 2019 Bridge Connectivity Solutions — CC BY-SA 4.0

Commit your way to Yahweh. Trust also in him, and he will do this:

Psalms 37:5 · World English Bible