ਅੱਜ ਦਾ ਬਚਨ · 2026-11-08

ਕੂਚ 34:21

ਆਰਾਮ

ਛੇ ਦਿਨ ਤੂੰ ਕੰਮ ਕਰੀਂ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰੀਂ। ਵਾਹੁਣ ਦੇ ਵੇਲੇ ਅਤੇ ਵੱਢਣ ਦੇ ਵੇਲੇ ਤੂੰ ਵਿਸ਼ਰਾਮ ਕਰੀਂ।

Indian Revised Version (Punjabi) — © 2017, 2019 Bridge Connectivity Solutions — CC BY-SA 4.0

“Six days you shall work, but on the seventh day you shall rest: in plowing time and in harvest you shall rest.

Exodus 34:21 · World English Bible