ਅੱਜ ਦਾ ਬਚਨ · 2026-10-29
ਜ਼ਬੂਰ 84:7
ਪਰਮੇਸ਼ੁਰ ਦੀ ਕਿਰਪਾ
ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, ਉਨ੍ਹਾਂ ਵਿੱਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ।
Indian Revised Version (Punjabi) — © 2017, 2019 Bridge Connectivity Solutions — CC BY-SA 4.0
They go from strength to strength. Every one of them appears before God in Zion.